Фильтр публикаций


Репост из: ਪੰਜਾਬੀ ਸਰਵੇ 💭
ਇੰਟਰਨੈੱਟ ਰਾਹੀਂ ਪੈਸੇ ਦੇ ਅਦਾਨ-ਪ੍ਰਦਾਨ ਤੇ ਭੁਗਤਾਨ ਦਾ ਤਰੀਕਾ
Опрос
  •   ਏਨਾ ਗੁੰਝਲਦਾਰ ਹੈ ਕਿ ਮਾੜ੍ਹਾ-ਮੋਟਾ ਬੰਦਾ ਤਾਂ ਕਰ ਹੀ ਨਹੀਂ ਸਕਦਾ
  •   ਜੇ ਆਮ ਬੰਦਾ ਕਰੂਗਾ ਵੀ ਤਾਂ ਪੱਕਾ ਕਦੇ ਨਾ ਕਦੇ ਠੱਗਿਆ ਜਾਊ
  •   ਗੱਲ ਸਾਰੀ ਜਾਗਰੂਕਤਾ ਤੇ ਆਪਣੇ ਦਿਮਾਗ ਦੀ ਸਹੀ ਵਰਤੋਂ ਦੀ ਹੈ
  •   ਜੋ ਚੀਜ਼ਾਂ ਜ਼ਿੰਦਗੀ 'ਚ ਚਾਹੀਦੀਆਂ ਓਹ ਕਦੇ ਸਿਖਾਈਆਂ ਨੀ ਜਾਂਦੀਆਂ
  •   ਸਿਖਾਈਆਂ ਵੀ ਜਾਣ ਫੇਰ ਕਿਹੜਾ ਲੋਕ ਮਗਰ ਲੱਗਣੋਂ ਹਟ ਜਾਣ
  •   ਠੱਗਾਂ ਨੇ ਨਵੇਂ ਤੋਂ ਨਵਾਂ ਤਰੀਕਾ ਕੱਢੀ ਰੱਖਣਾ, ਏਥੇ ਕਿਹੜਾ ਕਨੂੰਨ ਦਾ ਡਰ ਐ
181 голосов







































Показано 20 последних публикаций.
OSZAR »