Postlar filtri


TG Ads dan repost
Video oldindan ko‘rish uchun mavjud emas
Telegram'da ko‘rish
ਆਹੀ ਗਰਮੀਆਂ ਦੇ ਦਿਨ, ਛਬੀਲ ਲੱਗੀ ਹੋਈ... ਸੌਂਡ ਆਲੇ ਨੇ ਆਵਦਾ ਖਿਲਾਰਾ ਜਾ ਸੈੱਟ ਕੀਤਾ ਤਾਂ ਬਾਬੇ ਨੇ ਕਿਹਾ, ਲਾਓ ਵੀ ਸ਼ੇਰੋ ਧਾਰਮਿਕ ਗਾਣੇ ਤੇ ਕਰੋ ਸ਼ੁਰੂ ਸੇਵਾ... ਚੋਬਰ ਨੇ ਟੈਲੀਗ੍ਰਾਮ 'ਤੇ ਨਵਾਂ-ਨਵਾਂ ਗਰੁੱਪ ਜੌਇਨ ਕੀਤਾ ਸੀ, ਓਸੇ ਚੋਂ ਕਵੀਸ਼ਰੀ ਲਾਕੇ ਜਲ ਦੀ ਸੇਵਾ ਕਰਨ ਲਾਪਿਆ... 10 ਕੁ ਮਿੰਟਾਂ ਬਾਦ ਸਪੀਕਰ 'ਚੋਂ ਚਮਕੀਲਾ ਸ਼ੁਰੂ ਹੋ ਗਿਆ... ਸੰਗਤਾਂ ਦੋਚਿੱਤੀ 'ਚ ਵੀ ਛਬੀਲ ਲੱਗੀ ਕਿ 'ਖਾੜਾ..! ਵੇਲਾ ਸਾਂਭਦੇ ਬਾਪੂ ਨੇ ਖੂੰਡਾ ਮਾਰਕੇ ਸੌਂਡ ਸਿਸਟਮ ਬੁਝਾਇਆ...

ਏਦਾਂ ਦੀ ਸ਼ਰਮਨਾਕ ਸਥਿਤੀ ਤੋਂ ਬਚਣਾ ਤਾਂ ਸਾਡੇ ਰੱਬ ਕੋਲ ਜਾ ਚੁੱਕੇ ਐਡਮਿਨ ਦੁਆਰਾ ਬਣਾਏ ਪੰਜਾਬੀ-ਜੰਕਸ਼ਨ ਨਾਲ ਜੁੜੋ... ਜਿੱਥੇ ਗੀਤ-ਸੰਗੀਤ ਦੀਆਂ ਅਲੱਗ-ਅਲੱਗ ਵੰਨਗੀਆਂ ਵੱਖੋ-ਵੱਖ ਰੱਖੀਆਂ ਹਨ ਜੋ ਕਿ ਲੋੜ ਤੇ ਸਮੇਂ ਅਨੁਸਾਰ ਸੁਣ-ਸੁਣਾ ਸਕਦੇ ਹੋ...

📣
🎼 ਪੰਜਾਬੀ ਜੰਕਸ਼ਨ
📢 ਪੰਜਾਬੀ ਜੰਕਸ਼ਨ
🔊 ਪੰਜਾਬੀ ਜੰਕਸ਼ਨ







































20 ta oxirgi post ko‘rsatilgan.
OSZAR »